America 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਪਰਿਵਾਰ ਦਾ ਨਹੀਂ ਦੇਖਿਆ ਜਾ ਰਿਹਾ ਹਾਲ |OneIndia Punjabi

2023-06-06 0

ਅਮਰੀਕਾ ਤੋਂ ਇੱਕ ਬੜੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੀ | ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਮਾੜੀ ਟਾਂਡਾ ਦਾ ਰਹਿਣ ਵਾਲਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਨੌਜਵਾਨ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਮੁੰਡਾ ਸੁਖਜਿੰਦਰ ਸਿੰਘ ਸਾਲ 2017 'ਚ ਅਮਰੀਕਾ ਗਿਆ ਸੀ ਅਤੇ ਸ਼ਹਿਰ ਨਿਊ ਮੈਸੀਕੋ 'ਚ ਇੱਕ ਸਟੋਰ ਤੇ ਕੰਮ ਕਰਦਾ ਸੀ ਅਤੇ ਉਸ ਕੋਲ ਅਮਰੀਕਾ ਦਾ ਪੀ.ਆਰ ਵੀ ਸੀ |
.
Punjabi youth died in America, the condition of the family is not being seen.
.
.
.
#sukhjindersingh #americanews #america

Videos similaires